ਜਲੰਧਰ ਦੇ ਮਾਡਲ ਟਾਊਨ ਗੋਲ ਮਾਰਕੀਟ ਇਲਾਕੇ ਦੇ 'ਚ ਉਸ ਵੇਲੇ ਮਾਹੌਲ ਗਰਮਾ ਗਿਆ ਜਿਸ ਵੇਲੇ ਇੱਕ ਨੌਜਵਾਨ ਵੱਲੋਂ ਸਿਰ ਤੇ ਪਰਨਾ ਬੰਨ ਤੇ ਸ਼੍ਰੀ ਸਾਹਿਬ ਪਾ ਕੇ ਮਹਿਲਾ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਮੌਕੇ 'ਤੇ ਜਮੈਟੋ ਦੀ ਡਿਲੀਵਰੀ ਦੇਣ ਜਾ ਰਹੇ ਨੌਜਵਾਨ ਦੇ ਵੱਲੋਂ ਉਕਤ ਚੋਰ ਨੂੰ ਫੜਿਆ ਗਿਆ ਤਾਂ ਮੌਕੇ ਤੇ ਲੋਕਾਂ ਨੇ ਜਦੋਂ ਉਸਨੂੰ ਵੇਖਿਆ ਤਾਂ ਉਸਦੇ ਗਾਤਰਾ ਪਾਇਆ ਹੋਇਆ ਸੀ ਪਰ ਸਿਰੋ ਮੋਨਾ ਸੀ | ਨੌਜਵਾਨ ਦੀ ਇਸ ਘਿਨੌਣੀ ਕਰਤੂਤ ਤੋਂ ਬਾਅਦ ਲੋਕਾਂ ਨੇ ਉਸਨੂੰ ਪੁਲਿਸ ਨੂੰ ਸ਼ਿਕਾਇਤ ਕੀਤੀ | ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਦੋਸ਼ੀ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਅਗਲੀ ਕਾਰਵਾਈ ਕਰ ਦਿੱਤੀ |

The young man put a mark on the Sikh weaver, the weaver used to do dir+ty deeds.

#jalandahrnews #punjabnews #robberynews
~PR.182~